ਕਾਰਲ ਮਾਰਕਸ ਦਾ ਘਰ ਸੀ.ਆਈ.ਡੀ. ਦੀਆਂ ਨਜ਼ਰਾਂ ਵਿਚ

Karl marxਪੰਜਾਬੀ ਦੇ ਉਘੇ ਲੇਖਕ ਤੇ ਆਲੋਚਕ ਗੁਰਬਚਨ ਨੇ ਕਾਰਲ ਮਾਰਕਸ ਦੇ ਜੀਵਨ 'ਤੇ ਇਕ ਲੇਖ ਲਿਖਿਆ ਹੈ ਜੋ 'ਪੰਜਾਬੀ ਟ੍ਰਿਬਿਊਨ ' ਦੇ 11 ਮਾਰਚ ਦੇ ਅੰਕ ਵਿਚ ਛਪਿਆ ਹੈ| ਹੇਠਾਂ ਅਸੀਂ ਇਸ ਲੇਖ ਦੀਆਂ ਕੁਝ ਦਿਲਚਸਪ ਅਤੇ ਦਰਦਨਾਕ ਸਤਰਾਂ ਪੇਸ ਕਰ ਰਹੇ ਹਾਂ| ਉਸ ਦੇ ਘਰ ਦੀ ਅੰਦਰਲੀ ਤਸਵੀਰ ਸੀ.ਆਈ.ਡੀ. ਦੇ ਇਕ ਅਫਸਰ ਨੇ ਕੁਝ ਇਸ ਤਰ੍ਹਾਂ ਦਿਤੀ :-
''ਮੁੱਖ ਕਮਰੇ ਦੇ ਵਿਚਕਾਰ ਇਕ ਵੱਡਾ ਸਾਰਾ ਪੁਰਾਣਾ ਮੇਜ਼ ਹੈ ਜਿਸ 'ਤੇ ਮੋਮਜਾਮਾ ਵਿਛਿਆ ਹੈ, ਮੇਜ਼ 'ਤੇ ਹੱਥ ਲਿਖਤਾਂ, ਕਿਤਾਬਾਂ ਅਤੇ ਅਖਬਾਰਾਂ ਪਈਆਂ ਹਨ, ਨਾਲ ਹੀ ਬੱਚਿਆਂ ਦੇ ਖਿਡੌਣੇ, ਮਾਰਕਸ ਦੀ ਬੀਵੀ ਦੀ ਸਿਲਾਈ ਵਾਲੀ ਟੋਕਰੀ ਦਾ ਨਿੱਕਸੁਕ ਮੇਜ 'ਤੇ ਹੀ ਟਿਕਿਆ ਹੋਇਆ ਹੈ| ਇਹਦੇ ਅਗਾਂਹ ਕੁਝ ਪਿਆਲੇ ਪਏ ਹਨ ਜਿਨ੍ਹਾਂ ਚੋਂ ਬਹੁਤਿਆਂ ਦੀ ਹੱਥ-ਡੰਡੀ ਟੁੱਟੀ ਹੋਈ ਹੈ| ਚਾਕੂ, ਛੁਰੀ ਕਾਂਟਾ, ਸਿਆਹੀ ਦੀ ਦਵਾਤ, ਪਾਣੀ ਪੀਣ ਵਾਲਾ ਮੱਗ, ਤੰਬਾਕੂ ਦੀ ਰਾਖ- ਗੱਲ ਕੀ, ਹਰੇਕ ਵਸਤ ਟੇਢੀ ਮੇਢੀ ਜਾਂ ਉਲਟੀ ਬਿਖਰੀ ਪਈ ਹੈ| ਮੇਜ਼ ਦੇ ਕੋਲ ਕੁਰਸੀ ਹੈ ਜਿਸ ਦੀਆਂ ਤਿੰਨ ਲੱਤਾਂ ਹਨ|  ਇਕ ਹੋਰ ਕੁਰਸੀ ਹੈ ਜਿਸ 'ਤੇ ਬੱਚੇ ਖੇਡ ਰਹੇ ਹਨ ਤੇ ਉਹਦੀਆਂ ਲੱਤਾਂ ਸਾਰੀਆਂ ਕਾਇਮ ਹਨ| ਸਬੂਤ ਕੁਰਸੀ ਆਉਣ ਵਾਲੇ ਮਹਿਮਾਨ ਅੱਗੇ ਕਰ ਦਿਤੀ ਜਾਂਦੀ ਹੈ| ਤੁਸੀਂ ਕੁਰਸੀ 'ਤੇ ਬੈਠਦੇ ਹੋ ਤਾਂ ਤੁਹਾਨੂੰ ਆਪਣੇ ਹੇਠ ਬੱਚੇ ਦੇ ਟ੍ਰਾਊਜ਼ਰ ਪਏ ਮਹਿਸੂਸ ਹੁੰਦੇ ਹਨ| ''

You

In the event you don't remember to compose an interesting essay then you won't receive any point out of

and

The very best way to get hold of the service provider https://www.affordable-papers.net/ is on the internet.

lecturers.

it.

can choose from the numerous subjects to buy your research papers.

Or