Articles

  • An inspiration for the world filled with evil
    ਇੱਕ 37 ਸਾਲਾਂ ਦਾ ਨੌਜਵਾਨ ਜਿਸਨੇ ਬੱਚੇ ਨਾ ਹੋਣ ਨੂੰ ਤਰਜੀਹ ਦਿੱਤੀ ਅਤੇ ਹੁਣ 120 ਕੁੜੀਆਂ ਦਾ ਇੱਕ ਪਿਤਾ ਹੈ। ਅਸੀਂ ਤੁਹਾਨੂੰ ਉਸਦੀ ਕਹਾਣੀ ਪੇਸ਼ ਕਰਦੇ ਹਾਂ। A 37 year old young man who preferred not to have kids and now is a father to 120 girls. We present to…
    Next Part
  • ਹਮ ਮਿਲੇ, ਮਿਲੇ ਭੀ ਤੋ ਕਯਾ ਮਿਲੇ, ਵਹੀ ਦੂਰੀਆਂ ਵਹੀ ਫਾਸਲੇ…
    ਕਰਮਜੀਤ ਸਿੰਘ 99150-91063 ਇੱਕ ਸਵਾਲ : ਕੀ ਕੇਜਰੀਵਾਲ ਸਾਹਿਬ 'ਆ ਰਹੇ ਹਨ' ਜਾਂ 'ਜਾ ਰਹੇ ਹਨ'? ਪੰਡੋਰੀ ਦੇ ਇਰਦ ਗਿਰਦ ਰਾਜਨੀਤਕ ਪਤਝੜ ਛਾਈ ਹੋਈ ਸੀ ਨਾ ਉਹ ਪਹਿਲਾਂ ਵਾਲਾ ਜਾਹੋ-ਜਲਾਲ ਤੇ ਨਾ ਹੀ ਰੌਣਕਾਂ ਉਹ ਸਾਰੇ ਇਕੋ ਹੀ ਸਮਾਗਮ ਵਿਚ ਬੈਠੇ ਸਨ, ਪਰ ਆਪੋ ਆਪਣੇ ਧੜੇ ਦੇ ਰੂਪ ਵਿਚ ਇਕ…
    Next Part
  • ਵੱਡਾ ਸਵਾਲ : ਤੀਸਰੇ ਬਦਲ ਦੀ ਰੂਪਰੇਖਾ ਕੀ ਹੋਵੇਗੀ?
    ਕਰਮਜੀਤ ਸਿੰਘ 99150-91063 ਦੋਸਤੋ! ਅੱਜ ਹਰ ਉਹ ਬੰਦਾ ਜੋ ਥੋੜਾ ਜਿਹਾ ਵੀ ਸਿਆਸਤ ਨੂੰ ਸਮਝਦਾ ਹੈ, ਜਿਸਦੇ ਧੁਰ ਅੰਦਰ ਸੱਚੀ ਮੁੱਚੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਿਆਰ ਹੈ, ਜੋ ਇਹ ਗੱਲ ਵੀ ਹੁਣ ਸਮਝਣ ਲੱਗ ਪਿਆ ਹੈ ਕਿ ਅਸਲ ਵਿਚ ਕਾਂਗਰਸ ਤੇ ਅਕਾਲੀ ਦੋਵੇਂ ਇਕੋ ਹੀ ਥਾਲੀ ਦੇ ਚੱਟੇ ਬੱਟੇ…
    Next Part
  • ਦਿੱਲੀ ਨਾਲ ਜੁੜੇ ਵਿਧਾਇਕਾਂ ਦੀਆਂ ਮੁਸੀਬਤਾਂ ਹੀ ਮੁਸੀਬਤਾਂ
    ਕਰਮਜੀਤ ਸਿੰਘ 99150-91063 ਦੋਸਤੋ! ਅੱਜ ਫਿਰ ਦਿੱਲੀ ਨਾਲ ਜੁੜੇ ਵਿਧਾਇਕਾਂ ਦੀ ਹੀ ਗੱਲ ਕਰਨੀ ਹੈ, ਜੋ ਹਰ ਰੋਜ਼ ਆਪਣੇ ਹਲਕੇ ਦੇ ਲੋਕਾਂ ਕੋਲੋਂ ਲਗਾਤਾਰ ਟੁੱਟਦੇ ਜਾ ਰਹੇ ਹਨ। ਉਹ ਪੰਜਾਬ ਦੇ ਲੋਕਾਂ ਤੋਂ ਵੀ ਹੌਲੀ ਹੌਲੀ ਟੁੱਟਦੇ ਜਾ ਰਹੇ ਹਨ। ਉਹ ਮੰਨਣ ਤੇ ਭਾਵੇਂ ਨਾ ਮੰਨਣ, ਹੁਣ ਉਨ੍ਹਾਂ ਦੀ ਉਹ…
    Next Part
  • ਰਿਫਰੈਂਡਮ-2020 : ਰਾਜਨੀਤਕ ਰੀਝਾਂ ਪੂਰੀਆਂ ਕਰਨ ਦਾ ਇਤਿਹਾਸਕ ਇਕਰਾਰਨਾਮਾ
    ਕਰਮਜੀਤ ਸਿੰਘ 99150-91063 2020 ਰਿਫਰੈਂਡਮ ਦੇ ਰਾਜਨੀਤਕ ਸੰਕਲਪ ਨੂੰ ਸਮਝਣ ਲਈ ਖੁੱਲ•ਾ ਦਿਲ ਰੱਖਣਾ ਪੈਣਾ ਹੈ। ਜੇਕਰ ਬਿਨਾਂ ਕਿਸੇ ਲੱਗ ਲਪੇਟ ਤੋਂ ਅਤੇ ਧੀਰਜ ਤੇ ਠਰੰ•ਮਾ ਰੱਖ ਕੇ ਵੇਖੋਗੇ ਤਾਂ ਇਹ ਤੁਹਾਡੀਆਂ ਰਾਜਨੀਤਕ ਰੀਝਾਂ ਪੂਰੀਆਂ ਕਰਨ ਦਾ ਇਕ ਅਨੋਖਾ ਇਕਰਾਰਨਾਮਾ ਹੈ, ਇਕ ਇਤਿਹਾਸਕ ਦਸਤਾਵੇਜ਼ ਹੈ। ਜੇ ਸ਼ਰੀਕ-ਨਜ਼ਰੀਏ ਨਾਲ ਵੇਖਾਂਗੇ ਤਾਂ…
    Next Part
Or

Leave a Reply

Your email address will not be published. Required fields are marked *